ਮਾਝੇ ਅਤੇ ਦੁਆਬੇ ਨੂੰ 10 ਜੂਨ ਤੋਂ ਝੋਨੇ ਦੀ ਫ਼ਸਲ ਬੀਜਣ ਦੀ ਇਜਾਜ਼ਤ ਦੇਣ ਸੰਬੰਧੀ ਪ੍ਰਤਾਪ ਬਾਜਵਾ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਕਿਹਾ ਪੰਜਾਬ ਭਰ ਵਿੱਚ ਝੋਨੇ ਦੀ ਲੁਆਈ ਦੀ ਸਮੀਖਿਆ ਕਰਨ ਅਤੇ ਮੁੜ ਤਹਿ ਕਰਨ ਲਈ ਨਿਰਦੇਸ਼ ਦਿਓ ਕੋਈ ਵੀ ਦੇਰੀ ਕਿਸਾਨਾਂ ਦੀ ਆਮਦਨ ਨੂੰ ਨਕਾਰਾਤਮਕ ਤੌਰ ‘ਤੇ ਪਹੁੰਚਾਏਗੀ ਨੁਕਸਾਨ ਅਤੇ ਹੋਰ ਆਰਥਿਕ ਸੰਕਟ ਦਾ ਬਣੇਗੀ ਕਾਰਣ ਗੁਰਦਾਸਪੁਰ, 11 ਮਈ (ਮੰਨਣ ਸੈਣੀ)। ਮਾਝੇ ਅਤੇ ਦੁਆਬੇ ਨੂੰ 10 ਜੂਨ ਤੋਂ ਝੋਨੇ ਦੀ ਫ਼ਸਲ ਬੀਜਣ ਦੀ ਇਜਾਜ਼ਤ ਦੇਣ … Continue reading ਮਾਝੇ ਅਤੇ ਦੁਆਬੇ ਨੂੰ 10 ਜੂਨ ਤੋਂ ਝੋਨੇ ਦੀ ਫ਼ਸਲ ਬੀਜਣ ਦੀ ਇਜਾਜ਼ਤ ਦੇਣ ਸੰਬੰਧੀ ਪ੍ਰਤਾਪ ਬਾਜਵਾ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ